Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਤੂੰ ਐ ਸੋਹਣਿਆ ਤੋਂ ਸੋਹਣਾ,.ਤੇਰੇ ਜਿਹਾ ਨਾ ਕੋਈ ਹੋਣਾ,-,-ਅਸੀਂ ਫਣਕਾਂ ਦੇ ਨਾਲ,. ਤੇਰੇ ਕਦਮਾਂ ਨੂੰ ਛੋਹਣਾਂ,-,-ਪਾਦੇ ਦਿਲ ਵਾਲੇ ਕਾਸੇ ਵਿਚ ਪਿਆਰ ਸੋਹਣਿਆ,-,-
ਤੇਰਾ ਰਬ ਤੋਂ ਵੀ ਵਧਕੇ ਦੀਦਾਰ ਸੋਹਣਿਆ,-,-
ਤੇਰਾ ਰਬ ਤੋਂ ਵੀ ਵਧਕੇ ਦੀਦਾਰ...ਸੋਹਣਿਆ, GR

Share On Whatsapp

ਜ਼ਾਰੀ ਨਾਲੋ ਵਧ ਚੀਜ ਪਿਅਾਰੀ ਕੋੲੀ ਨਾਂ.......
...ਫ਼ੁਕਰੇ ਬੰਦੇ ਨਾ ਸਾਡੀ ਜਾਰੀ ਕੋੲੀ ਨਾਂ:

Share On Whatsapp

ਅੱਖਾਂ 'ਚ ਅੱਖ ਨਾ ਪਾ ‪#‎ਜੱਟਾ‬ ...
ਤੇਰੇ ਤੋ ‪#‎ਅੱਖਾਂ‬ 'ਚੋਂ ਅੱਖ ਨਈਉ ਕੱਢੀ ਜਾਣੀ...
‪#‎ਅਫੀਮ‬ ਵਰਗੀ ਏ ਯਾਰੀ ‪#‎ਜੱਟੀ‬ ਦੀ...
ਤੈਥੋਂ ਚਾਅ ਕੇ ਵੀ ਨਈਉ ਛੱਡੀ ਜਾਣੀ...

Share On Whatsapp

ਰੱਬ ਵੀ ਸੋਹਣਾ,.ਜੱਗ ਵੀ ਸੋਹਣਾ,.ਸੋਹਣਾ ਚੰਨ ਬਥੇਰਾ,-,-
ਪਰ,.ਸਾਰੇ ਸੋਹਣੇ ਇਕ ਪਾਸੇ,.ਮੇਰੇ ਯਾਰ ਤੋਂ ਸੋਹਣਾ ਕਿਹੜਾ,-,-GR

Share On Whatsapp

ਵੇ ਤੂੰ ਆਕੜ ਨਾ ਸਮਝੀ ਇਹ ਤਾ ਅਣਖ ਏ ਤੇਰੀ ਮੁਟਿਆਰ ਦੀ...
ਜਦੋ ਨਾਲ ਤੁਰੇਗਾ ਲੌਕੀ ਕਹਿਣਗੇ ਕਿਸਮਤ ਚੰਗੀ ਏ ਤੇਰੇ ਯਾਰ ਦੀ...

Share On Whatsapp

ਕੁੜੀ ਦੀ ਕਹਾਣੀ
ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ
ਰੱਬ ਤੋ ਵੱਧ ਕੇ ਸੱਜਣ ਨੂੰ ਚਾਹੁੰਦੀ
ਹਰ ਪਲ ਉਹਦੀ ਖੈਰ ਮਨਾਉਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਪਿਆਰੇ ਨੂੰ ਹੀ ਸੋਚਦੀ ਰਹਿੰਦੀ
ਦੇਖਣ ਨੂੰ ਹੀ ਲੋਚਦੀ ਰਹਿੰਦੀ
ਚੇਤੇ ਕਰਦੀ ਜਾਗਦੀ ਸਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਵੀਰੇ ਦਾ ਸਿਰ ਉੱਚਾ ਰੱਖਦੀ
ਪਿਓ ਦੇ ਸਾਹਮਣੇ ਅੱਖ ਨਾ ਚੱਕਦੀ
ਦਾਗ ਕਦੇ ਨਾ ਪੱਗ ਨੂੰ ਲਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਧੋਖਾ ਕਦੇ ਨਾ ਚਾਹ ਕੇ ਕਰਦੀ
ਪਿਆਰ ਉਹ ਜਿਸ ਮੁੰਡੇ ਨੂੰ ਕਰਦੀ
ਉਹਦੇ ਤੋ ਬੇਵਫਾ ਕਹਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਮਜਬੂਰੀ ਹੁੰਦੀ ਕੁੜੀ ਦੀ ਯਾਰੋ
ਗੀਤਾ ਵਿਚ ਨਾ ਤਾਨੇ ਮਾਰੋ
ਮੇਰੇ ਬੇਲੀਉ ਮੇਰੇ ਯਾਰੋ
ਪਹਿਲਾ ਆਪਣਾ ਆਪ ਸਵਾਰੋ
ਦੇਵਦਾਸ ਨਾ ਬਣੋ ਜੇ ਛੱਡ ਗਈ ਪਾਰੋ
ਗਲਤ ਕਿਸੇ ਨੂੰ ਕਹਿਣ ਤੋ ਪਹਿਲਾ ਪੀੜੀ ਥੱਲੇ ਸੋਟਾ ਮਾਰੋ
ਬੇਵੱਸ ਤੇ ਮਜਬੂਰ ਹੁੰਦੀ ਉਹ
ਕਦੇ ਨਾ ਯਾਰ ਨੂੰ ਛੱਡਣਾ ਚਾਹੁੰਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ
ਤੁਰ ਜਾਂਦੀ ਜਿਥੇ ਤੋਰਨ ਮਾਪੇ
ਕਰਦੀ ਨਾ ਮਰਜ਼ੀ ਉਹ ਆਪੇ
ਸਹੁਰੇ ਘਰ ਵੀ ਦੁਖ ਹੀ ਕੱਟਦੀ
ਕੱਲੀ ਬਹਿ ਨਾ ਰੋਣੋ ਹੱਟਦੀ
ਕਰਦੀ ਏ ਫਿਰ ਪਿਆਰ ਨੂੰ ਚੇਤੇ
ਰੱਬ ਤੋ ਸੋਹਣੇ ਯਾਰ ਨੂੰ ਚੇਤੇ
ਤਸਵੀਰ ਯਾਰ ਦੀ ਹਿੱਕ ਨਾਲ ਲਾਉਂਦੀ
ਫਿਰ ਵੀ ਕਿਉ ਮਾੜੀ ਅਖਵਾਉਂਦੀ ਫਿਰ ਵੀ ਕਿਉ...

Share On Whatsapp

Oh kyndi mera intzar na kari
.koi kave v te atbaar na kari
.
.
.jandi jandi khandi
AMARJEET mainu tere nal mohobat nai
.
.Fir v tu kise nal pyar na kari

Share On Whatsapp

ਬਹੁਤ ਲੋਕਾ ਨਾਲ ਵਾਹ ਪਿਆ ਜ਼ਿੰਦਗੀ ਚ ਕੁਸ਼
ਮਤਲਬ ਕੱਡਕੇ ਚਲੇ ਗਏ,
.
ਕੁਸ਼ ਦੁੱਖਾ ਨਾਲ ਦੋਸਤੀ ਕਰਕੇ ਚਲੇh ਗਏ..
.
ਕੁਸ਼ ਕ ਜਿੰਦਗੀ ਜਿਉਣ ਦਾ ਢੰਗ ਸਿਖਾਕੇ ਚਲੇ
ਗਏ...

Share On Whatsapp

Fullan varga ROOP jatti da....oh vich PUNJAB de
rehndi aa
Mann marji di malik poorri...aiven jane khne da
ROHAB na sehndi aa....

Share On Whatsapp

Kehnda Tere te haq ase sare umar
jatana e..
Tenu har janam wch apna banana e..
Tere Veeni te nae dil te apna naam
lekhana e..
Tere saha wch ghul mil jana e..
ek hi reej hai hun ta dil di tere naal hi
viah
krwana e

Share On Whatsapp

ਬਦਮਾਸ਼ੀ ਦਾ ਕੋਈ ਫਾਇਦਾ ਨਹੀ
ਪਰ🔫 ਹਥਿਆਰ ਰੱਖਣਾ ਚੰਗਾ ਏ
ਕੋਈ ਜਲਦੀ ਕੀਤਿਆ ਲੜਦਾ ਈ ਨਹੀ
ਜੇ 😡ਦਬਕਾ ਈ ਚੰਗਾ ਏ........

Share On Whatsapp

ਜਣੇ-ਖਣੇ ਨਾਲ ਯਾਰੀਆਂ ਜੋ ਲਾਉਣ ਲੱਗ ਜੇ
ਯਾਰ #ਦਿਲ ਚੋਂ ਪੁਰਾਣੇ ਜੋ ਭੁਲਾਉਣ ਲੱਗ ਜੇ ...
ਨਿੱਤ ਨਵਿਆਂ ਦੀ ਯਾਰੀ ਜਿਹੜਾ ਰਹੇ ਲੋੜਦਾ
#Jatt ਇਹੋ ਜਿਹੇ ਬੰਦਿਆ ਨੂੰ ਹੱਥ ਜੋੜਦਾ

Share On Whatsapp

ਕੱਪੜਾ ਲੀੜਾ ਲੈਦਿਆਂ , ਕਦੇ Brand ਨੀ ਦੇਖਿਆ,
ਜਿਹਡ਼ਾ ਪਾ ਲਈਏ , ਸੁੱਖ ਨਾਲ ਜੱਚ ਹੀ ਜਾਂਦਾ...

Share On Whatsapp

ਕੱਲ੍ਹ ਇੱਕ ਡੇਢ ਕੁ ਫੁੱਟ ਦਾ ਜਵਾਕ ਨੂੰ ਮੈਡਮ ਬੁਲਾਈ ਜਾਵੇ
ਉਹ ਬੋਲ ਨੀ ਰਿਹਾ ਸੀ
.
.
.
.
.
.
.
.
.
.
.
ਮੈਡਮ ਕਹਿੰਦੀ ਤੈਨੂੰ ਸੁਣਦਾ ਨੀ ਯਾ ਤੂੰ ਬੋਲ ਨੀ ਸਕਦਾ।
.
.
.
.
.
.
.
.
ਸਾਲਾ ਅੱਗੋਂ ਕਹਿੰਦਾ
.
.6-6 ਫੁੱਟੇ ਜੱਟ ਨੀ ਬੋਲਦੇ ਆ ਘੱਟ ਨੀ
ਕਲੋਲਾਂ ਨੇ ਜੀ ਬੱਸ।।😉😉

Share On Whatsapp

ਮੈਂ ਦੁੱਖ ਦੇਣ ਵਾਲੀ ਨੂੰ ਉੱਥੇ ਜਾ ਕੇ ਵੀ ਮੰਗਿਆ ਸੀ,
ਜਿੱਥੇ ਜਾ ਕੇ ਲੋਕ ਸਿਰਫ ਖੁਸ਼ੀਆ ਮੰਗਦੇ ਸੀ..!

Share On Whatsapp

ਦੁਖੀ ਨਾ ਹੋਵੋ ਸੋਚ ਸੋਚ ਮਿਤਰੋ ,ਤਕਦੀਰ ਬਦਲਦੀ ਰਿਹੰਦੀ ਆ ,ਸ਼ੀਸ਼ਾ ਤਾ ਓਥੇ ਰਿਹੰਦਾ ,ਬਸ ਤਸਵੀਰ ਬਦਲਦੀ ਰਿਹੰਦੀ ਏ.

Share On Whatsapp

ਫੋਕੀ ਟੋਹਰ ਤੋ ਪਰੇ, ..ਚੰਗੇ ਆਪਣੇ ਘਰੇ 🙏! ਸਦਾ ਮਸਤੀ ਚ ਰਹੀਏ,

Share On Whatsapp

ਨਾਂ ਸਮਾਂ ਕਿਸੇ ਦੀ ਉਡੀਕ ਕਰਦਾ ..ਨਾ ਮੌਤ ਨੇ ਉਮਰਾਂ ਜਾਣੀਆਂ .......ਜੁੜੀਆਂ ਮਹਿਫਲਾਂ ਚੋਂ ਉਠ ਕੇ ਤੁਰ ਜਾਣਾ .....ਫੇਰ ਕਦੇ ਨਈ ਲੱਭਣਾ ਹਾਣੀਆ..

Share On Whatsapp

ਜੇ ਵਿਹਲੇ ਸਮੇ ਹੀ ਯਾਦ ਕਰਨਾ ਫਿਰ ਨਾ ਹੀ ਕਰੀ ਸਜਣਾ ਅਸੀ ਇਕੱਲੇ ਜਰੂਰ ਹਾ ਫਜੂਲ ਨਹੀ.

Share On Whatsapp

ਸ਼ਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸਹਿ ਦੁਨੀਆ ਦੀ # ਯਾਰੀ ਅਗੇ ਰੱਦ ਨੀ

Share On Whatsapp

ਮੈ ਜਿਹਨੂੰ ਵੀ ਪੁੱਛਿਆ,
ਸਾਰੇ ਤੇਰੀ ਕਰਦੇ ਤਾਰੀਫ਼ ਆ..
ਪੈਸੇ ਦਿੱਤੇ ਇਹਨਾ ਨੂੰ,
ਜਾਂ ਤੂੰ ਸੱਚੀਓ ਸਰੀਫ਼ ਆ

Share On Whatsapp

Pyar use karo jo tumse pyar kare Khud se bhi jyada tum par aitabar kare
Tum bas ek bar kaho ki ruko do pal Aur wo un do palo Ke liye puri zindagi intezar kare..!!"

Share On Whatsapp

ਜਿਸਮਾਂ ਚ' ਦੂਰੀ ਆ...
ਰੂਹ ਤਾਂ ਰੂਹ ਦੇ ਨਜਦੀਕ ਹੈ...
ਅਪਣੀ ਥਾਂ ਮੈਂ ਵੀ ਠੀਕ ਹਾਂ...
ਅਪਣੀ ਥਾਂ ੳ ਵੀ ਠੀਕ ਹੈ..

Share On Whatsapp

ਕਾਸ਼ !ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,
ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ.

Share On Whatsapp

ਖਿਅਾਲਾਂ ਵਿੱਚ ਭਟਕ ਜਾਣਾ...
ਯਾਦਾਂ ਵਿੱਚ ਖੋ ਜਾਣਾ...
ਬਹੁਤ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ.

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status