Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਕੋਈ ਥਾਂ ਟਿਕਾਣਾਂ ਨਹੀ ਹੁੰਦਾ, ਉਡ ਚਲੀਆ ਦੂਰ ਪਤੰਗਾ ਦਾ,
" ਆਪਣਾ ਲਹੂ ਨਿਚੋੜ ਦੇਂਦਾ , ਜੇ ਚਾ ਸੀ ਤੈਂਨੂ ਰੰਗਾ ਦਾ
Share On Whatsapp
ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ.....
ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ..
Share On Whatsapp
ਟਿੱਚਰਾਂ ਕਰਦੀ ਏ, #ਜਲ਼ਦੀ ਹੋਵਾਂਗੇ ਮਸ਼ਹੂਰ ਕੁੜੇ...
ਵੇਖਣ ਨੂੰ ਵੀ ਤਰਸੇਂਗੀ, #ਮਿਲਣਾ ਤਾਂ ਦੂਰ ਕੁੜੇ..
Share On Whatsapp
GiNe nhio jaNe tere kiNe ne Affair
Dekh lage Jaati vangu teri koN kro
care
Share On Whatsapp
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ,....
Share On Whatsapp
ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ
Share On Whatsapp
ਡਰੇ ਤਾਂ ਤਦ ਨੀ ਜਦ # ਇਕਲੇ ਖੜਦੇ ਸੀਹੁਣ ਤਾਂ ਸੁੱਖ ਨਾਲ ਭਰਾਵਾਂ ਵਰਗੇ ਯਾਰ������ਹੀ ਬੜੇ ਆਂ
Share On Whatsapp
ਗੱਲ ਚੱਲਦੀ ਏ ਜਿੱਥੇ ਸਾਡੇ ਜੋਰ ਦੀ
ਅੱਖ ਟਿਕਣ ਨਾਂ ਦਈਏ ਕਿਸੇ ਹੋਰ ਦੀ
Share On Whatsapp
ਬੂਟਾ ਸਰਦਾਰੀ ਦਾ ਹਰ ਬਾਗ ਚ ਨਹੀ ਿਖਲਦਾ��ਕਹਿੰਦੇ ਮੂੰਡਾ ਸਰਦਾਰ ਿਕਸਮਤ ਵਾਲੀਆ ਨੂੰ ਿਮਲਦਾ
Share On Whatsapp
ਚਰਚੇ ਨੇ ਪੂਰੇ ਨਾਲੇ Kaim ਸਰਦਾਰੀ ਆ
ਜਿੰਨਾ ਨਾਲ ਯਾਰੀ ਸਾਰੇ ਅੱਤ ਦੇ ਸਿਕਾਰੀ ਆ
Share On Whatsapp
ਸਿਰੇ ਦੇ ਸ਼ਰੀਫ ਆਂ ਸਿਰੇ ਦੇ ਲਫੰਗੇ ਆਂ ਮਾੜਿਆਂ ਨਾਲ ਮਾੜੇ ਆ ਚੰਗੇਆਂ ਨਾਲ ਚੰਗੇ ਆਂ
Share On Whatsapp
ਬੁਜਰਗਾਂ ਦੀ ਮਨ ਦਾ ਸੀ ਸਲਾਹ ਗੋਰੀਏ ,,,
,,
ਤੂ ਪਾਂ ਤਾਂ GoogLe ਦੇ ਰਾਹ ਗੋਰੀਏ,
Share On Whatsapp
ਦੇਸੀ ਜਿਹੇ ਬੰਦੇ ਹਾਂ ਸੋਚ ਫੁਕਰਿਆਂ ਨਾਲ ਰਲਦੀ ,
ਤੈਨੂੰ ਨੀਵੇਂ ਪਸੰਦ ਨੀ ਸਾਡੀ ਉਚਿਆਂ ਨਾਲ ਬਣਦੀ ਨੀ
Share On Whatsapp
ਕਦੇ Kise ਦੇ #JAJBATAA# ਦਾ ਮਜ਼ਾਕ ਨਾ BANONA😘Ki ਪਤਾ Kede #ਦਰਦ# ਲੈ ਕੇ 😘Koi 😘JEE😍RAHA#
Share On Whatsapp
ਫੂਕਰੇ ਨੀ ਮਿੱਤਰਾ ਅਸੀ ਬੰਦੇ ਹਾਂ ਖਰੇ
.
ਸਾਡੀ ਆਉਣੀ ਨੀ ਸਮਝ ਗੱਲਬਾਤ ਸਾਡੀ ਤੇਰੀ ਸੌਚ ਤੋ ਪਰੇ
Share On Whatsapp
ਪੈਸੇ ਨਾਲ ਹੁੰਦਾ ਕਦੇ Yarri ਦਾ ਸੋਦਾ ਨੀ
ਖਰੀਦ ਲੇ ਜੋ ਸਾਡੀ Yarri ਕੋਈ ਇਹਨੇ Yoga ਨੀ
Share On Whatsapp
ਮੰਡੀਰ ਦਾ ਕੰਮ ਹੁੰਦਾ ਕੁੜੀਆਂ ਪਿੱਛੇ ਜਾਣਾਂ
ਯਾਰਾਂ ਦਾ ਕੰਮ ਆ ਯਾਰਾਂ ਨਾਲ ਕੰਮ ਕਰਾਉਣਾ
Share On Whatsapp
ਕੁੜੀ ਖਾਂਦੀ ਬਰਗਰ
ਕਹਿੰਦੀ ਵਿੱਚ ਮੀਟ ਵਾਲਾ ਪਰੋਟੀਨ ਆ..
ਮੈ ਖਾਂਦਾ ਮੱਕੀ ਦੀ ਰੋਟੀ
ਉਹ ਗੱਭਰੂ ਸਾਗ ਦਾ ਸ਼ੋਕੀਨ ਆ
Share On Whatsapp
ਤੇਰੇ ਪਿਆਰ ਦੀ ਨਿਸ਼ਾਨੀ ਮੇ ਸਾਂਭ ਕੇ ਰੱਖੀ ਆ ।।
ਕਦੇ ਟਾਈਮ ਮਿਲਿਆ ਤਾਂ ਲੈ ਜਾਂਵੀ
(ਤੇਰੇ ਦਿੱਤੇ ਛੱਲੇ ਦਾ ਰੰਗ ਉੱਤਰ ਗਿਆ ਕਮਲੀਆ
Share On Whatsapp
ਹਰ ਕੋਈ ਮੌਸਮ ਦੀ ਤਰਾਂ ਬਦਲ ਰਿਹਾ
ਦਿੱਲਾਂ ਅੰਦਰ ਭੋਰਾ ਮੋਹ ਨਹੀਂ
ਤੁਸੀਂ ਆਖਦੇ ਹੋ ਅਸੀਂ ਬਦਲ ਗਏ
ਰਹੇ ਤੁਸੀਂ ਵੀ ਹੁਣ ਉਹ ਨਹੀਂ..
Share On Whatsapp
ਦਾਲ ਹਾਰੇ ਦੀ ਮਿਤਰੋ ਬੜੀ ਸਵਾਦੀ ਲਗਦੀ
ਦਸ ਅਸੀਂ ਕੀ ਲੈਣਾ ਚਿਕਨ ਕਰਾਰੇ ਤੋਂ ਮਿਤਰਾ
Share On Whatsapp
ਕੁੜੀ ਦੀ💁 ਸਾਦਗੀ ਨੂੰ...ਕਾਕਾ ਤੂੰ ਅਨਪੜ੍ਹ ਨਾ ਜਾਣੀ...ਵੇ ਜਿੱਥੇ ਤੇਰੀ ਸੋਚ ਮੁੱਕੇ👎...ਉਥੋ ਸਾਡੀ ਤੁਰੇ ਕਹਾਣੀ
Share On Whatsapp
ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ ...
Share On Whatsapp